17 ਸਾਲ ਸੜਕ 'ਤੇ ਸੌਣ ਵਾਲੇ ਇਸ ਸ਼ਖਸ ਨੂੰ ਜਦੋਂ ਅਚਾਨਕ ਆਪਣਾ ਘਰ ਮਿਲਿਆ

ਵੀਡੀਓ ਕੈਪਸ਼ਨ, ਪਹਿਲਾਂਂ ਬੇਘਰਾ ਸੀ ਹੁਣ ਕਰਦਾ ਹੈ ਜਾਇਦਾਦ ਦਾ ਕਾਰੋਬਾਰ

ਇਸ ਵਿਅਕਤੀ ਕੋਲ ਕਿਸੇ ਵੇਲੇ ਘਰ ਨਹੀਂ ਸੀ ਪਰ ਹੁਣ ਅਮਰੀਕਾ ਦੇ ਸਭ ਤੋਂ ਮਹਿੰਗੇ ਸ਼ਹਿਰ ਵਿਚ ਰਿਅਲ ਇਸਟੇਟ ਏਜੰਟ ਹੈ। 17 ਸਾਲ ਇੱਕੋ ਬੈਂਚ ਤੇ ਸੌਣ ਤੋਂ ਬਾਅਦ ਇਹ ਵਿਅਕਤੀ ਮਕਾਨ ਦੀ ਅਸਲੀ ਕੀਮਤ ਸਮਝਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)