ਮਿਲੋ ਆਸਟ੍ਰੇਲੀਆ ਦੇ ਉਸ ਭਾਰਤੀ ਟੈਕਸੀ ਡਰਾਈਵਰ ਨੂੰ ਜਿਸ ਦੀ ਪਾਕਿਸਤਾਨੀ ਕ੍ਰਿਕਟਰਾਂ ਨਾਲ ਪਈ ਰੋਟੀ ਦੀ ਸਾਂਝ
ਲਵਪ੍ਰੀਤ ਸਿੰਘ ਨੇ ਜਦੋਂ ਆਸਟ੍ਰੇਲੀਆ ਵਿੱਚ ਆਪਣੀ ਟੈਕਸੀ ਵਿੱਚ ਸਵਾਰੀਆਂ ਬਿਠਾਈਆਂ ਤਾਂ ਉਸ ਨੂੰ ਪਤਾ ਨਹੀਂ ਸੀ ਕਿ ਇਹ ਘਟਨਾ ਇੰਟਰਨੈੱਟ ਉੱਤੇ ਛਾ ਜਾਵੇਗੀ।
ਵੀਡੀਓ ਕਾਲ ਰਾਹੀਂ ਲਵਪ੍ਰੀਤ ਨਾਲ ਬੀਬੀਸੀ ਪੱਤਰਕਾਰ ਜਸਪਾਲ ਸਿੰਘ ਦੀ ਖ਼ਾਸ ਗੱਲਬਾਤ। (ਐਡਿਟ: ਰਾਜਨ ਪਪਨੇਜਾ)