ਮਨੁੱਖੀ ਤਸਕਰੀ ਦੀਆਂ ਯਾਦਾਂ ਨੂੰ ਟੈਟੂਆਂ ਹੇਠ ਦੱਬਦੀਆਂ ਔਰਤਾਂ
ਸਾਲ 2018 ਵਿੱਚ ਅਮਰੀਕਾ ਨੂੰ ਮਨੁੱਖ ਤਸਕਰੀ ਵਾਲੇ ਦੇਸਾਂ ਵਿੱਚ ਸ਼ੁਮਾਰ ਕੀਤਾ ਗਿਆ ਸੀ। ਅਮਰੀਕੇ ਦੇ ਓਹੀਓ ਸੂਬੇ ਵਿੱਚ ਸਭ ਤੋਂ ਵੱਧ ਤਸਕਰੀ ਹੁੰਦੀ ਹੈ, ਜਿੱਥੇ ਕਈ ਜਾਲਸ਼ਾਜ਼ ਅਤੇ ਦਲਾਲ ਔਰਤਾਂ ਨੂੰ ਗ਼ੁਲਾਮ ਬਣਾਉਂਦੇ ਹਨ।
ਪਰੰਪਰਾ ਵਜੋਂ ਇਹ ਲੋਕ ਔਰਤਾਂ ਦੇ ਸਰੀਰ ’ਤੇ ਵਫ਼ਾਦਾਰੀ ਅਤੇ ਮਾਲਾਕਾਨਾ ਹੱਕ ਦੇ ਨਿਸ਼ਾਨ ਖੁਣਵਾ ਦਿੰਦੇ ਹਨ।