ਹਾਂਗਕਾਂਗ ਪ੍ਰਦਰਸ਼ਨ: ਪੁਲਿਸ ਤੇ ਵਿਦਿਆਰਥੀ ਆਹਮੋ-ਸਾਹਮਣੇ ਕਿਉਂ

ਵੀਡੀਓ ਕੈਪਸ਼ਨ, ਹਾਂਗਕਾਂਗ ਪ੍ਰਦਰਸ਼ਨ : ਪੁਲਿਸ ਤੇ ਵਿਦਿਆਰਥੀ ਆਹਮੋ-ਸਾਹਮਣੇ ਕਿਉਂ

ਪੁਲਿਸ ਹਾਂਗਕਾਂਗ ਟੈਕਨੀਕਲ ਯੂਨੀਵਰਸਿਟੀ ’ਤੇ ਛਾਪੇਮਾਰੀ ਕਰ ਰਹੀ ਹੈ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਹਾਲੇ ਵੀ ਯੂਨੀਵਰਸਿਟੀ ਦੇ ਅੰਦਰ ਜ਼ਰੂਰੀ ਵਸਤਾਂ ਦੀ ਕਮੀ ਹੋ ਰਹੀ ਹੈ ਤੇ 300 ਤੋਂ 400 ਜਣੇ ਫਸੇ ਹੋ ਸਕਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)