ਬਾਹਾਂ ਫੈਲਾਉਣ ਨਾਲ ਬਾਹਾਂ ਟੁੱਟਣ ਦਾ ਡਰ ਫਿਰ ਵੀ ਨੱਚਦੀ ਗਾਉਂਦੀ ਹੈ ਇਹ ਕੁੜੀ
ਇਸ ਕੁੜੀ ਨੂੰ ਇੱਕ ਅਜਿਹੀ ਬਿਮਾਰੀ ਹੈ ਜਿਸ ਕਾਰਨ ਹੱਡੀਆਂ ਲੱਤਾਂ-ਬਾਹਾਂ ਫੈਲਾਉਣ ਨਾਲ ਵੀ ਟੁੱਟ ਜਾਂਦੀਆਂ ਹਨ। ਪਰ ਫਿਰ ਵੀ ਇਹ ਕੁੜੀ ਗਾਣੇ ਗਾਉਂਦੀ ਤੇ ਨੱਚਦੀ ਹੈ। ਉਮਰ ਵਧਣ ਦੇ ਨਾਲ ਮੁਸ਼ਕਿਲ ਵੱਧ ਸਕਦੀ ਹੈ ਪਰ ਥੈਰੇਪੀ ਨਾਲ ਕੁਝ ਮਦਦ ਜ਼ਰੂਰ ਮਿਲ ਰਹੀ ਹੈ।