ਸੋਸ਼ਲ ਮੀਡੀਆ ਰਾਹੀਂ ਕੁਵੈਤ 'ਚ ਇੰਝ ਖ਼ਰੀਦੇ-ਵੇਚੇ ਜਾਂਦੇ ਹਨ ਗ਼ੁਲਾਮ

ਵੀਡੀਓ ਕੈਪਸ਼ਨ, ਸੋਸ਼ਲ ਮੀਡੀਆ ਰਾਹੀਂ ਕੁਵੈਤ 'ਚ ਇੰਝ ਖ਼ਰੀਦੇ-ਵੇਚੇ ਜਾਂਦੇ ਹਨ ਗ਼ੁਲਾਮ

ਕੁਵੈਤ ਵਿੱਚ ਬੀਬੀਸੀ ਨਿਊਜ਼ ਅਰਬੀ ਨੇ ਇੱਕ ਅੰਡਰ ਕਵਰ ਜਾਂਚ ਵਿੱਚ ਦੇਖਿਆ ਕਿ ਇਨ੍ਹਾਂ ਘਰੇਲੂ ਨੌਕਰਾਂ ਨੂੰ ਸੋਸ਼ਲ ਪਲੇਟਫਾਰਮਾਂ ਦੀ ਮਦਦ ਨਾਲ ਗ਼ੈਰ-ਕਾਨੂੰਨੀ ਤੌਰ 'ਤੇ ਖਰੀਦਿਆਂ ਤੇ ਵੇਚਿਆ ਜਾਂਦਾ ਹੈ।

ਕੁਵੈਤ ਪ੍ਰਸ਼ਾਸਨ ਨੇ ਕਿਹਾ ਹੈ ਕਿ ਉਨ੍ਹਾਂ ਨੇ ਘਰੇਲੂ ਨੌਕਰਾਂ ਨੂੰ ਗ਼ੁਲਾਮ ਵਜੋਂ ਵੇਚਣ ਵਾਲੇ ਕਈ ਸੋਸ਼ਲ ਮੀਡੀਆ ਅਕਾਊਂਟ ਹੋਲਡਰਾਂ ਨੂੰ ਅਧਿਕਾਰਤ ਸੰਮਨ ਭੇਜੇ ਹਨ ਅਤੇ ਇਸ ਦੇ ਨਾਲ ਹੀ ਇਸ ਵਿੱਚ ਜੋ ਸ਼ਾਮਿਲ ਹੈ ਉਨ੍ਹਾਂ ਨੂੰ ਅਜਿਹੇ ਇਸ਼ਤਿਹਾਰ ਹਟਾਉਣ ਦੇ ਆਦੇਸ਼ ਦਿੱਤੇ ਗਏ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)