Kashmir: ‘ਮੋਦੀ ਪਬਲੀਸਿਟੀ ਸਟੰਟ ਕਰ ਰਹੇ ਹਨ, ਇਸੇ ਲਈ ਮੇਰਾ ਨਾਮ ਕੱਢ ਦਿੱਤਾ’
“ਮੈਂ (ਭਾਰਤ-ਸ਼ਾਸਿਤ) ਕਸ਼ਮੀਰ ਦੌਰੇ ਦੌਰਾਨ ਪੱਤਰਕਾਰਾਂ ਦੀ ਹਾਜ਼ਰੀ ਵਿਚ ਆਮ ਲੋਕਾਂ ਨਾਲ ਮਿਲਣ ਦੀ ਸ਼ਰਤ ਰੱਖੀ ਸੀ, ਜਿਸ ਕਾਰਨ ਮੈਨੂੰ ਕਿਹਾ ਗਿਆ ਕਿ ਤੁਹਾਡਾ ਨਾਮ ਵਫ਼ਦ ਵਿਚੋਂ ਹਟਾ ਦਿੱਤਾ ਗਿਆ ਹੈ।” — ਇਹ ਸ਼ਬਦ ਬ੍ਰਿਟੇਨ ਤੋਂ ਯੂਰਪੀ ਸੰਸਦ ਮੈਂਬਰ ਕ੍ਰਿਸ ਡੇਵਿਸ ਦੇ ਹਨ।
ਪੇਸ਼ ਹਨ ਕ੍ਰਿਸ ਡੇਵਿਸ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼।
(ਰਿਪੋਰਟ: ਗਗਨ ਸੱਭਰਵਾਲ, ਆਵਾਜ਼: ਆਰਿਸ਼ ਛਾਬੜਾ, ਐਡਿਟ: ਰਾਜਨ ਪਪਨੇਜਾ)