ਕੀ ਖੜ੍ਹਵੇਂ ਜੰਗਲ ਲਾ ਕੇ ਪ੍ਰਦੂਸ਼ਣ ਘਟਾਇਆ ਜਾ ਸਕਦਾ ਹੈ?

ਯੂਐਨ ਮੁਤਾਬਕ 2030 ਤੱਕ ਦੋ-ਤਿਹਾਈ ਲੋਕ ਸ਼ਹਿਰਾਂ ਵਿੱਚ ਰਹਿਣਗੇ। ਮੌਸਮੀ ਤਬਦੀਲੀ ਦੇ ਚਲਦਿਆਂ ਇਟਲੀ ਦੇ ਸ਼ਹਿਰ ਵਿੱਚ ਦੋ ਇਮਾਰਤਾਂ ਨਾਲ ਖੜ੍ਹਵੇਂ ਜੰਗਲ ਲਗਾਏ ਗਏ ਹਨ।

ਮੰਨਿਆ ਜਾ ਰਿਹਾ ਹੈ ਕਿ ਇਹ ਜੰਗਲ ਪ੍ਰਦੂਸ਼ਣ ਘੱਟ ਕਰਨ ਦੇ ਨਾਲ-ਨਾਲ ਲੋਕਾਂ ਦੀ ਸਹਿਤ ਵਿੱਚ ਵੀ ਸੁਧਾਰ ਲਿਆਉਣ ਵਿੱਚ ਯੋਗਦਾਨ ਹੋਣਗੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)