ਨੋਬਲ ਜੇਤੂ ਅਭਿਜੀਤ ਬੈਨਰਜੀ ਨੇ ਭਾਰਤ ਦੇ ਅਰਥਚਾਰੇ ’ਤੇ ਸਰਕਾਰ ਦੀ ਕੱਢੀ ਇਹ ਗਲਤੀ
ਅਰਥ-ਸ਼ਾਸਤਰ ਦੇ ਨੋਬਲ ਪੁਰਸਕਾਰ ਦੇ ਜੇਤੂ ਪਤੀ-ਪਤਨੀ ਜੋੜੇ ਅਭਿਜੀਤ ਬਨਰਜੀ ਤੇ ਐਸਟੇਅਰ ਡੂਫ਼ਲੋ ਨੇ ਐਲਾਨ ਤੋਂ ਬਾਅਦ ਜਦੋਂ ਪੱਤਰਕਾਰਾਂ ਨਾਲ ਗੱਲ ਕੀਤੀ, ਤਾਂ ਅਭਿਜੀਤ ਨੇ ਭਾਰਤ ਦੇ ਅਰਥਚਾਰੇ ਬਾਰੇ ਕੁਝ ਖਰੀਆਂ-ਖਰੀਆਂ ਆਖੀਆਂ।