ਉਚਾਈ ਦਾ ਡਰ ਬਿੱਲੀਆਂ ਨੂੰ ਰੋਗ ਵਾਂਗ ਚਿੰਬੜ ਰਿਹਾ ਹੈ
ਐੱਸਪੀਸੀਏ ਸਿੰਗਾਪੁਰ ਦੇ ਕਾਰਜਕਾਰੀ ਨਿਰਦੇਸ਼ਕ ਜੈਪਾਲ ਸਿੰਘ ਗਿੱਲ ਮੁਤਾਬਕ 80 ਫੀਸਦ ਤੋਂ ਵੱਧ ਲੋਕ ਉੱਚੇ ਅਪਾਰਟਮੈਂਟ ’ਚ ਰਹਿੰਦੇ ਹਨ।
ਹਰ ਹਫ਼ਤੇ ਐੱਸਪੀਸੀਏ ਕੋਲ ਉੱਚੀਆਂ ਇਮਾਰਤਾਂ ’ਤੋਂ ਬਿੱਲੀਆਂ ਡਿੱਗਣ ਦੇ 5 ਕੇਸ ਆਉਂਦੇ ਹਨ ਅਤੇ ਸਾਲਾਨਾ ਕਰੀਬ 250 ਜਾਨਵਰਾਂ ਦੇ ਅਤੇ ਇਨ੍ਹਾਂ ’ਚੋਂ ਅੱਧੇ ਉਸੇ ਵੇਲੇ ਮਰ ਜਾਂਦੇ ਹਨ।