ਜਦੋਂ ਇਰਾਨੀ ਔਰਤਾਂ ਨੇ ਪਹਿਲੀ ਵਾਰੀ ਦੇਖਿਆ ਫੁੱਟਬਾਲ ਮੈਚ

ਪਿਛਲੇ 40 ਸਾਲਾਂ ’ਚ ਇਰਾਨ ਦੀਆਂ ਹਜ਼ਾਰਾਂ ਔਰਤਾਂ ਨੂੰ ਪਹਿਲੀ ਵਾਰੀ ਸਟੇਡੀਅਮ ਵਿੱਚ ਫੁੱਟਬਾਲ ਮੈਚ ਦੇਖਣ ਦੀ ਇਜਾਜ਼ਤ ਮਿਲੀ। ਇੱਕ ਫੁੱਟਬਾਲ ਫੈਨ ਕੁੜੀ ਦੀ ਖੁਦਕੁਸ਼ੀ ਕਾਰਨ ਕਾਨੂੰਨ ਬਦਲਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)