ਯੂਨੀਵਰਸਿਟੀ 'ਚ ਪ੍ਰੋਫੈਸਰਾਂ ਦੇ ਹੱਥੋਂ ਸ਼ੋਸ਼ਣ ਦਾ ਸ਼ਿਕਾਰ ਹੋਈਆਂ ਵਿਦਿਆਰਥਣਾਂ - BBC Investigation

ਵੀਡੀਓ ਕੈਪਸ਼ਨ, ਯੂਨਿਵਰਸਿਟੀ 'ਚ ਪ੍ਰੋਫੈਸਰਾਂ ਦੇ ਹੱਥੋਂ ਸੋਸ਼ਣ ਦਾ ਸ਼ਿਕਾਰ ਹੋਈਆਂ ਵਿਦਿਆਰਥਣਾਂ

ਇਨ੍ਹਾਂ ਯੂਨੀਵਰਸਿਟੀਆਂ ਦੇ ਪ੍ਰੋਫੈਸਰਾਂ ਦੁਆਰਾ ਸੋਸ਼ਣ ਦੀ ਸ਼ਿਕਾਰ ਹੋਈ ਵਿਦਿਆਰਥਣਾਂ ਨੂੰ ਕਿਵੇਂ ਆਪਣੀ ਪੜ੍ਹਾਈ ਵਿਚਕਾਰ ਹੀ ਛੱਡਣੀ ਪਈ। ਬੀਬੀਸੀ ਦੀ ਗੁਪਤ ਪੜਤਾਲ ਵਿੱਚ ਆਇਆ ਇਨ੍ਹਾਂ ਪ੍ਰੋਫੈਸਰਾਂ ਦਾ ਨਾਂ ਸਾਹਮਣੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)