ਕਸ਼ਮੀਰ: ਪਾਕ ਸ਼ਾਸਿਤ ਕਸ਼ਮੀਰ ’ਚੋ ਸੈਂਕੜੇ ਲੋਕਾਂ ਨੇ ਕੀਤੀ LoC ਪਾਰ ਕਰਨ ਦੀ ਕੋਸ਼ਿਸ਼
ਪਾਕਿਸਤਾਨ ਸ਼ਾਸਿਤ ਕਸ਼ਮੀਰ ਤੋਂ ਹਜ਼ਾਰਾਂ ਲੋਕ ਆਜ਼ਾਦੀ ਦੇ ਨਾਅਰੇ ਲਗਾਉਂਦੇ ਹੋਏ LoC ਵੱਲ ਵੱਧ ਰਹੇ ਹਨ। ਪ੍ਰਦਰਸ਼ਨਕਾਰੀ LoC ਪਾਰ ਕਰ ਭਾਰਤ-ਸ਼ਾਸਿਤ ਕਸ਼ਮੀਰ ’ਚ ਦਾਖਲ ਹੋਣਾ ਚਾਹੁੰਦੇ ਹਨ। ਪਾਕਿਸਤਾਨੀ ਸੁਰੱਖਿਆ ਦਸਤਿਆਂ ਨੇ ਉਨ੍ਹਾਂ ਨੂੰ ਰਾਹ ’ਚ ਹੀ ਰੋਕ ਲਿਆ ਹੈ।
(ਰਿਪੋਰਟ: ਐਮ ਏ ਜਰਾਲ)