ਕੀ ਤੁਸੀਂ ਦੁਨੀਆਂ ਨੂੰ ਮੋਬਾਇਲ ਤੋਂ ਬਿਨਾਂ ਸੋਚ ਸਕਦੇ ਹੋ?

ਵੀਡੀਓ ਕੈਪਸ਼ਨ, ਕੀ ਤੁਸੀਂ ਦੁਨੀਆਂ ਨੂੰ ਮੋਬਾਇਲ ਤੋਂ ਬਿਨਾਂ ਸੋਚ ਸਕਦੇ ਹੋ?

ਅਮਰੀਕੀ ਫੋਟੋਗ੍ਰਾਫਰ ਐਰਿਕ ਪਿਕਰਸਗਿਲ ਨੇ ਆਪਣੀ ਨਵੀਂ ਸੀਰੀਜ਼ ‘ਰਿਮੂਵਡ’ ਵਿੱਚ ਦਰਸਾਇਆ ਹੈ ਕਿ ਬਿਨਾਂ ਮੋਬਾਈਲ ਤੋਂ ਦੁਨੀਆਂ ਬਿਲਕੁਲ ਹੀ ਵੱਖ ਲੱਗਣ ਲੱਗ ਜਾਵੇਗੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)