ਪਾਕਿਸਤਾਨ ਦੇ ਰਾਵਲਪਿਡੀ ਦੀ ਮਸ਼ਹੂਰ 'ਮਾਂ ਜੀ ਬਰਗਰ ਵਾਲੀ'
ਪਾਕਿਸਤਾਨ ਦੇ ਰਾਵਲਪਿੰਡੀ ’ਚ ਬਰਗਰ ਪੁਆਇੰਟ ਨੂੰ ਸਬੀਲਾ ਗ਼ੁਲਾਮ ਹੂਸੈਨ ਚਲਾਉਂਦੀ ਹੈ। ਪਤੀ ਦੀ ਬਿਮਾਰੀ ਦਾ ਖ਼ਰਚਾ ਤੇ ਬੱਚੇ ਪਾਲਣ ਲਈ ਸਬੀਲਾ ਨੇ ਇਹ ਸਟਾਲ ਖੋਲ੍ਹਿਆ।
ਸਬੀਲਾ ਮੁਤਾਬਕ ਉਨ੍ਹਾਂ ਨੇ ਭੀਖ਼ ਮੰਗਣ ਨਾਲੋਂ ਇਹ ਕਿੱਤਾ ਚੁਣਨਾ ਪਸੰਦ ਕੀਤਾ।