800 ਤੋਂ ਵੱਧ ਲੋਕਾਂ ਨੇ 7 ਸਾਲਾਂ ਵਿੱਚ ਤਿਆਰ ਕੀਤੀ ਹੈ ਮਸਜਿਦ

ਵੀਡੀਓ ਕੈਪਸ਼ਨ, 800 ਤੋਂ ਵੱਧ ਲੋਕਾਂ ਨੇ 7 ਸਾਲਾਂ ਵਿੱਚ ਤਿਆਰ ਕੀਤੀ ਹੈ ਮਸਜਿਦ

ਪੱਛਮੀ ਅਫਰੀਕਾ ਦੀ ਸਭ ਤੋਂ ਵੱਡੀ ਮਸਜਿਦ ਸੇਨੇਗਲ ਦੀ ਰਾਜਧਾਨੀ ਡਾਕਾਰ ਵਿੱਚ ਹੈ। ਇਸ ਮਸਜਿਦ ਵਿੱਚ 5 ਬੁਰਜ ਹਨ ਅਤੇ 30 ਹਜ਼ਾਰ ਲੋਕਾਂ ਲਈ ਤਾਂ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)