ਕੀ ਗੱਤੇ ਦੇ ਬਕਸੇ ਨਵਜੰਮੇ ਬੱਚਿਆਂ ਦੀ ਜਾਨ ਬਚਾ ਸਕਦੇ ਹਨ
ਨਵਜੰਮੇ ਬੱਚਿਆਂ ਦੀ ਜਾਨ ਬਚਾਉਣ ਲਈ ਸਹਿਤ ਕਾਮਿਆਂ ਨੇ ਗੱਤੇ ਦੇ ਬਕਸਿਆਂ ਦੀ ਵਰਤੋਂ ਸ਼ੁਰੂ ਕੀਤੀ ਹੈ, ਜਿਸ ਵਿੱਚ ਬੱਚਿਆਂ ਲਈ ਸਾਰਾ ਜ਼ਰੂਰੀ ਸਮਾਨ ਸ਼ਾਮਲ ਹੁੰਦਾ ਹੈ।
ਬਸਤੀਆਂ ਵਿੱਚ ਪੈਦਾ ਹੋਣ ਕਰਕੇ ਇਨ੍ਹਾਂ ਬੱਚਿਆਂ ਨੂੰ ਜਾਨ ਦਾ ਖ਼ਤਰਾ ਜਿਆਦਾ ਹੁੰਦਾ ਹੈ ਜਿਸ ਕਰਕੇ ਇਹ ਬਕਸਿਆਂ ਦੀ ਤਰਕੀਬ ਦੀ ਵਰਤੋਂ ਕੀਤੀ ਗਈ ਹੈ।