ਨਾਈਜੀਰੀਆ ਦੇ 'ਟਾਰਚਰ ਹਾਊਸ' ਦਾ ਡਰਾਉਣਾ ਮੰਜ਼ਰ

ਵੀਡੀਓ ਕੈਪਸ਼ਨ, ਨਾਈਜੀਰੀਆ ਦੇ 'ਟਾਰਚਰ ਹਾਊਸ' ਦਾ ਡਰਾਵਣਾ ਮੰਜ਼ਰ

ਇਸ 'ਟਾਰਚਰ ਹਾਊਸ' ਵਿੱਚ ਪੁਰਸ਼ਾਂ ਅਤੇ ਛੋਟੀ ਉਮਰ ਦੇ ਮੁੰਡਿਆਂ ਦਾ ਸਰੀਰਕ ਸ਼ੋਸ਼ਣ ਕੀਤਾ ਜਾਂਦਾ ਸੀ ਅਤੇ ਉਨ੍ਹਾਂ 'ਤੇ ਤਸ਼ੱਦਦ ਢਾਹਿਆ ਜਾਂਦਾ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)