ਹਾਲੇ ਵੀ ਦੁਨੀਆਂ ਭਰ 'ਚ ਇੰਨੇ ਪਰਮਾਣੂ ਹਥਿਆਰ ਕਿਉਂ ਹਨ?

ਵੀਡੀਓ ਕੈਪਸ਼ਨ, ਹਾਲੇ ਵੀ ਦੁਨੀਆਂ ਭਰ 'ਚ ਇੰਨੇ ਪਰਮਾਣੂ ਹਥਿਆਰ ਕਿਉਂ ਹਨ?

ਮੁੱਖ ਤੌਰ ’ਤੇ ਪੰਜ ਦੇਸ ਹਨ ਜਿਨ੍ਹਾਂ ਕੋਲ ਪਰਮਾਣੂ ਹਥਿਆਰ ਹਨ। ਚਾਰ ਹੋਰ ਦੇਸ ਹਨ ਜਿਨ੍ਹਾਂ ਕੋਲ ਪਰਮਾਣੂ ਸ਼ਕਤੀ ਹੈ ਜਿਸ ਵਿੱਚ ਭਾਰਤ ਵੀ ਸ਼ਾਮਿਲ ਹੈ। ਦੁਨੀਆਂ ਭਰ ਵਿੱਚ ਪਰਮਾਣੂ ਤਾਕਤ ਨੂੰ ਸਮਝਣ ਲਈ ਇਹ ਵੀਡੀਓ ਦੇਖੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)