ਕੀਨੀਆ 'ਚ ਕਬੱਡੀ ਇਸ ਤਰ੍ਹਾਂ ਮਕਬੂਲ ਹੋ ਰਹੀ ਹੈ

ਵੀਡੀਓ ਕੈਪਸ਼ਨ, ਕੀਨੀਆ 'ਚ ਕਬੱਡੀ

ਭਾਰਤ ਦੀ ਮਾਰਸ਼ਲ ਆਰਟ ਕਬੱਡੀ ਅਫਰੀਕਾ ਦੇ ਕੀਨੀਆ ਵਿੱਚ ਵੀ ਪ੍ਰਸਿੱਧ ਹੋ ਰਹੀ ਹੈ। ਇਸ ਵਿੱਚ 7 ਲੋਕਾਂ ਦੀਆਂ 2 ਟੀਮਾਂ ਹੁੰਦੀਆਂ ਹਨ। 41 ਅਜਿਹੇ ਦੇਸ ਹਨ ਜੋ ਮੁਕਾਬਲਾ ਪੱਧਰ ’ਤੇ ਕਬੱਡੀ ਖੇਡਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)