ਭਾਰਤ-ਪਾਕ ਝਗੜੇ ਦੀ ਮੰਜ਼ਿਲ ਕੀ? ਕਰਤਾਰਪੁਰ ’ਤੇ ਸਾਂਝ ’ਚ ਵੀ ਮਿਲਦਾ ਜਵਾਬ - ਨਜ਼ਰੀਆ
ਭਾਰਤ, ਪਾਕਿਸਤਾਨ ਦੀ ਕਥਿਤ ਦੁਸ਼ਮਣੀ ਨੇ ਦੋਵਾਂ ਮੁਲਕਾਂ ਦੇ ਅਖਬਾਰਾਂ ਤੇ ਚੈਨਲਾਂ ਦੀਆਂ ਸੁਰਖੀਆਂ ਨੂੰ ਆਪਣੇ ਲਪੇਟੇ ’ਚ ਲੈ ਲਿਆ ਹੈ।
ਲੋਕ ਆਪਣੇ ਆਪਣੇ ਤਰੀਕੇ ਨਾਲ ਰੀਐਕਟ ਕਰ ਰਹੇ ਨੇ, ਇਸ ਬਾਰੇ ਪਾਕਿਸਤਾਨ ਤੋਂ ਸੀਨੀਅਰ ਪੱਤਰਕਾਰ ਵੁਸਅਤੁੱਲਾਹ ਖ਼ਾਨ ਦਾ ਨਜ਼ਰੀਆ, ਆਰਿਸ਼ ਛਾਬੜਾ ਦੀ ਆਵਾਜ਼ ’ਚ।