ਕਿਉਂ ਖ਼ਤਰਨਾਕ ਤਰੀਕੇ ਨਾਲ ਬਾਈਕ ਚਲਾਉਂਦੇ ਹਨ ਇਹ ਨੌਜਵਾਨ

ਵੀਡੀਓ ਕੈਪਸ਼ਨ, ਪਹਾੜਾਂ ਦੀ ਢਲਾਣ 'ਤੇ ਕਿਉਂ ਮੋਟਰਸਾਈਕਲ ਚਲਾਉਂਦੇ ਹਨ ਗਰੈਵਿਟੀ ਬਾਈਕਰਜ਼ ?

ਮੇਡੇਲਿਨ, ਕੋਲੰਬੀਆ ਦੇ ਗਰੈਵਿਟੀ ਬਾਈਕਰਜ਼ ਆਪਣੀ ਜਾਨ ਖ਼ਤਰੇ ਵਿੱਚ ਪਾ ਕੇ ਪਹਾੜਾਂ ’ਤੇ ਚਲਾਉਂਦੇ ਹਨ ਮੋਟਰਸਾਈਕਲ। ਉਹ ਬਿਨਾਂ ਹੈਲਮੇਟ ਜਾਂ ਸੁਰੱਖਿਆ ਦੇ ਹੀ ਮੋਟਰਸਾਈਕਲ ਚਲਾਉਂਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)