UK ’ਚ ਸਿੱਖ MP ਤਨਮਨਜੀਤ ਸਿੰਘ ਢੇਸੀ: ‘ਸਿੱਖ ਵਜੋਂ ਮੁਸਲਮਾਨਾਂ ਲਈ ਖੜ੍ਹਨਾ ਮੇਰਾ ਫਰਜ਼’
“ਆਦਮੀ ਵਜੋਂ ਔਰਤਾਂ ਲਈ, ਸਿੱਖ ਵਜੋਂ ਮੁਸਲਮਾਨਾਂ ਲਈ... ਹਰੇਕ ਲਈ ਖੜ੍ਹਨਾ ਮੇਰਾ ਫਰਜ਼ ਹੈ... ਇਸੇ ਲਈ ਪ੍ਰਧਾਨ ਮੰਤਰੀ ਨੂੰ ਮਾਫ਼ੀ ਮੰਗਣ ਲਈ ਆਖਿਆ” — ਯੂਕੇ ’ਚ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਦਾ ਪੰਜਾਬੀ ’ਚ ਖ਼ਾਸ ਇੰਟਰਵਿਊ — “ਪੰਜਾਬੀ ਹੁੰਦਿਆਂ ਕਸ਼ਮੀਰ ਲਈ ਖੜ੍ਹਨਾ ਵੀ ਮੇਰਾ ਫਰਜ਼।”
ਰਿਪੋਰਟ: ਸਾਮਰਾ ਫ਼ਾਤਿਮਾ, ਐਡਿਟ: ਰਾਜਨ ਪਪਨੇਜਾ