ਪਾਕਿਸਤਾਨ ’ਚ ਸਿੱਖ RJ ਹਰਮੀਤ ਸਿੰਘ: ਸਰਹੱਦਾਂ ਮੇਟਦਾ ਸਰਦਾਰ-ਪਠਾਨ

ਵੀਡੀਓ ਕੈਪਸ਼ਨ, ਪਾਕਿਸਤਾਨ ’ਚ ਸਿੱਖ RJ ਹਰਮੀਤ ਸਿੰਘ: ਸਰਹੱਦਾਂ ਮੇਟਦਾ ਸਰਦਾਰ-ਪਠਾਨ

ਪਾਕਿਸਤਾਨ ਵਿੱਚ ਸਿੱਖ ਰੇਡੀਓ ਕਲਾਕਾਰ ਤੇ ਪੱਤਰਕਾਰ ਵਜੋਂ ਕੰਮ ਕਰਦੇ ਹਰਮੀਤ ਸਿੰਘ ਦੀ ਪਛਾਣ ਭਾਰਤ-ਪਾਕਿਸਤਾਨ-ਅਫ਼ਗ਼ਾਨਿਸਤਾਨ ਵਿਚਾਲੀਆਂ ਸਰਹੱਦਾਂ ਨੂੰ ਮਿਟਾਉਂਦੀ ਹੈ — ਇਸਲਾਮਾਬਾਦ ਤੋਂ ਫ਼ਾਖ਼ਿਰ ਮੁਨੀਰ ਦੀ ਰਿਪੋਰਟ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)