ਬ੍ਰਿਟੇਨ ’ਚ ਸਿੱਖ MP ਢੇਸੀ ਵੱਲੋਂ ਇੰਗਲੈਂਡ ਦੇ PM ਤੋਂ ਮੁਆਫ਼ੀ ਦੀ ਮੰਗ

ਵੀਡੀਓ ਕੈਪਸ਼ਨ, ਬ੍ਰਿਟੇਨ ’ਚ ਸਿੱਖ MP ਢੇਸੀ ਵੱਲੋਂ ਇੰਗਲੈਂਡ ਦੇ PM ਤੋਂ ਮੁਆਫ਼ੀ ਦੀ ਮੰਗ

4 ਸਤੰਬਰ ਨੂੰ ਵਿਰੋਧੀ ਧਿਰ, ਲੇਬਰ ਪਾਰਟੀ ਦੇ ਤਨਮਨਜੀਤ ਸਿੰਘ ਢੇਸੀ ਨੇ ਜੌਨਸਨ ਦੇ 2018 ਦੇ ਇੱਕ ਕਥਿਤ ਬਿਆਨ ਦਾ ਹਵਾਲਾ ਦਿੱਤਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)