ਪਾਕ ’ਚ ਸਿੱਖ ਕੁੜੀ ਦਾ ਧਰਮ ਪਰਿਵਰਤਨ: ਗਵਰਨਰ ਨੇ ਕਰਵਾਇਆ ‘ਰਾਜ਼ੀਨਾਮਾ’, ਕੁੜੀ ਪਰਤੇਗੀ ਮਾਪਿਆਂ ਦੇ ਘਰ

ਵੀਡੀਓ ਕੈਪਸ਼ਨ, ਪਾਕ ’ਚ ਸਿੱਖ ਕੁੜੀ ਦਾ ਧਰਮ ਪਰਿਵਰਤਨ: ਗਵਰਨਰ ਨੇ ਕਰਵਾਇਆ ‘ਰਾਜ਼ੀਨਾਮਾ’, ਕੁੜੀ ਪਰਤੇਗੀ ਮਾਪਿਆਂ ਦੇ ਘਰ

ਪਾਕਿਸਤਾਨ ਦੇ ਪੰਜਾਬ ਸੂਬੇ ਦੇ ਗਵਰਨਰ ਦੇ ਦੋਵੇਂ ਪਰਿਵਾਰਾਂ ਨੂੰ ਬੁਲਾ ਕੇ ਕਰਵਾਇਆ ਫੈਸਲਾ, ਕੁੜੀ ਤੇ ਮੁੰਡੇ ਦਾ ਪੱਖ ਅਜੇ ਨਹੀਂ ਮਿਲਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)