ਪਾਕਿਸਤਾਨੀ ਪੰਜਾਬ ਵਿੱਚ ਵੀ ਸਤਲੁਜ ’ਚ ਆਏ ਹੜ੍ਹ ਨੇ ਮਚਾਈ ਤਬਾਹੀ

ਵੀਡੀਓ ਕੈਪਸ਼ਨ, ਪਾਕਿਸਤਾਨ ਦੇ ਪੰਜਾਬ ’ਚ ਵੀ ਸਤਲੁਜ ’ਚ ਆਏ ਹੜ੍ਹ ਦਾ ਕਹਿਰ

ਸਤਲੁਜ ਦਰਿਆ ਭਾਰਤ ਤੋਂ ਪਾਕਿਸਤਾਨ ’ਚ ਕਸੂਰ ਨੇੜੇ ਦਾਖਿਲ ਹੁੰਦਾ ਹੈ ਅਤੇ ਉੱਥੇ ਵੀ ਹੜ੍ਹ ਨੇ ਫਸਲਾਂ ਤੇ ਵਸਨੀਕਾਂ ਦਾ ਨੁਕਸਾਨ ਕੀਤਾ ਹੈ।

ਬੀਬੀਸੀ ਦੀ ਕਸੂਰ ਤੋਂ ਖਾਸ ਰਿਪੋਰਟ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)