ਫ਼ੁੱਲਾਂ ਨਾਲ ਸੈਲਫ਼ੀ ਖਿਚਵਾਉਣ ਲਈ ਪੈਸੇ ਦਿੰਦੇ ਲੋਕ

ਬ੍ਰਿਟੇਨ ਵਿੱਚ ਲੈਵੰਡਰ ਦੀ ਖੇਤੀ ਕਰਨ ਵਾਲੇ ਕਿਸਾਨ ਅੱਜ ਕੱਲ੍ਹ ਫ਼ਸਲ ਨਾਲੋਂ ਵੱਧ ਸੈਲਫੀਆਂ ਤੋਂ ਕਮਾਈ ਕਰ ਰਹੇ ਹਨ।

ਉਹ ਲੋਕ ਜਿੰਨ੍ਹਾਂ ਨੇ ਇੱਕ ਵਧੀਆ ਜਿਹੀ ਫੋਟੋ ਖਿਚਵਾਉਣੀ ਹੋਵੇ, ਖੇਤਾਂ ’ਚ ਦਾਖਲ ਹੋਣ ਦੇ ਪੈਸੇ ਦੇ ਰਹੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)