ਕੈਨੇਡਾ ਵਿੱਚ 370 ਹਟਾਏ ਜਾਣ ਦੇ ਖਿਲਾਫ਼ ਪਾਕਿਸਤਾਨੀਆਂ ਕਸ਼ਮੀਰੀਆਂ ਤੇ ਖਾਲਿਸਤਾਨ ਪੱਖੀ ਲੋਕਾਂ ਨੇ ਹੱਥ ਮਿਲਾਇਆ
ਕੈਨੇਡਾ ਦੇ ਟੋਰਾਂਟੋ 'ਚ ਭਾਰਤ ਸ਼ਾਸਿਤ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਦੇ ਖਿਲਾਫ਼ ਪਾਕਿਸਤਾਨੀਆਂ ਕਸ਼ਮੀਰੀਆਂ ਤੇ ਖਾਲਿਸਤਾਨ ਪੱਖੀ ਲੋਕਾਂ ਦਾ ਰੋਸ ਮੁਜ਼ਾਹਰਾ
(ਰਿਪੋਰਟ- ਕੈਨੇਡਾ ਤੋਂ ਮੋਹਸਿਨ ਅੱਬਾਸ, ਐਡਿਟ- ਰਾਜਨ ਪਪਨੇਜਾ)