ਕੈਂਸਰ ਮਰੀਜ਼ ਜੋ ਦੂਸਰਿਆਂ ਨੂੰ ਹੌਂਸਲਾ ਦੇਣ ਲਈ ਯੂਟਿਊਬ ਵੀਡੀਓ ਬਣਾਉਂਦੀ

ਵੀਡੀਓ ਕੈਪਸ਼ਨ, ਕੈਂਸਰ ਮਰੀਜ਼ ਜੋ ਦੂਸਰਿਆਂ ਲਈ ਯੂਟਿਊਬ ਵੀਡੀਓ ਬਣਾਉਂਦੀ ਹੈ

ਕੋਰੀਆ ਦੀ ਬਿਊਟੀ ਵਲੋਗਰ ਨੂੰ ਜਦੋਂ ਪਤਾ ਲੱਗਿਆ ਕਿ ਉਨ੍ਹਾਂ ਨੂੰ ਖੂਨ ਦਾ ਕੈਂਸਰ ਹੈ ਤਾਂ ਉਨ੍ਹਾਂ ਨੇ ਕੀਮੋਥੈਰਪੀ ਦਾ ਆਪਣਾ ਤਜ਼ਰਬਾ ਯੂਟਿਊਬ ਰਾਹੀਂ ਲੋਕਾਂ ਨਾਲ ਸਾਂਝਾ ਕਰਨ ਦੀ ਸੋਚੀ

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)