ਓਡੂਬੋਨ ਫੋਟੋਗਰਾਫੀ ਅਵਾਰਡਸ: ਜੰਗਲੀ ਜੀਵਨ ਦੀਆਂ ਸ਼ਾਨਦਾਰ ਤਸਵੀਰਾਂ

ਇੱਲ, ਲੂੰਬੜੀ ਅਤੇ ਖਰਗੋਸ਼ ਵਿਚਾਲੇ ਵਿਲੱਖਣ ਲੜਾਈ ਦੀ ਤਸਵੀਰ ਵੀ ਓਡੂਬੋਨ ਫੋਟੋਗਰਾਫੀ ਅਵਾਰਡਸ ਦੌੜ ਵਿੱਚ ਸੀ। ਇਸ ਫੋਟੋਗਰਾਫੀ ਦੇ ਡਾਇਰੈਕਟਰ ਸਬਾਈਨ ਮੇਅਰ ਦੱਸਦੇ ਹਨ ਕਿ ਇੱਕ ਬਿਹਤਰੀਨ ਫੋਟੋ ਖਿੱਚਣ ਲਈ ਕੀ-ਕੀ ਕੰਮ ਆਉਂਦਾ ਹੈ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)