ਸ਼ਿਵਸੇਨਾ MP ਸੰਜੇ ਰਾਊਤ ਦੇ ਪੋਸਟਰ ਪਾਕਿਸਤਾਨ ’ਚ ਕਿਵੇਂ
ਇਸਲਾਮਾਬਾਦ (ਪਾਕਿਸਤਾਨ) ‘ਚ ਸ਼ਿਵਸੇਨਾ ਸੰਸਦ ਮੈਂਬਰ ਸੰਜੇ ਰਾਊਤ ਦੇ ਪੋਸਟਰ ਥਾਂ-ਥਾਂ ’ਤੇ ਲੱਗੇ ਨਜ਼ਰ ਆਏ। ਇਹ ਪੋਸਟਰ ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਦੇ ਮੋਦੀ ਸਰਕਾਰ ਦੇ ਫ਼ੈਸਦੇ ਤੋਂ ਬਾਅਦ ਲਗਾਏ ਗਏ। ਹਾਲਾਂਕਿ ਬਾਅਦ ਵਿੱਚ ਸਥਾਨਕ ਪੁਲਿਸ ਨੇ ਪੋਸਟਰ ਹਟਾ ਦਿੱਤੇ ਅਤੇ ਪੁਲਿਸ ਨੇ ਇਸ ਮਾਮਲੇ ’ਚ FIR ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।