ਕਰਤਾਰੁਪਰ ਲਾਂਘੇ ਦੇ ਰਾਹ ਵਿੱਚ ਕਿਹੜੀਆਂ ਰੁਕਾਵਟਾਂ ਬਾਕੀ
ਭਾਰਤ ਅਤੇ ਪਾਕਿਸਤਾਨ ਵਿਚਾਲੇ ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਹੋਈ ਮੀਟਿੰਗ ਵਿੱਚ ਕਈ ਗੱਲਾਂ ਮੁੱਖ ਰਹੀਆਂ। ਇਸ ਦੌਰਾਨ ਭਾਰਤ ਨੇ ਪਾਕਿਸਤਾਨ ਨੂੰ ਕਈ ਗੱਲਾਂ ਤੇ ਮੁੜ ਵਿਚਾਰਨ ਨੂੰ ਕਿਹਾ ਹੈ। ਹਾਲਾਂਕਿ ਪਾਕ ਦੇ ਬੁਲਾਰੇ ਮੁਤਾਬਕ 80 ਫੀਸਦ ਤੋਂ ਵੱਧ ਕੰਮ ਹੋ ਚੁੱਕਿਆ ਹੈ।