World Cup 2019: ਡਕਵਰਥ-ਲੂਈਸ ਮੈਥਡ ਬਾਰੇ ਸੁਣਿਆ ਬਹੁਤ ਹੈ, ਪਰ ਇਹ ਹੈ ਕੀ?

ਜੇ ਕ੍ਰਿਕਟ ਦੇ ਅਸਲੀ ਮੈਚ ਵਿੱਚ ਮੀਂਹ ਪੈ ਜਾਵੇ ਤਾਂ ਗੱਲ ਇੱਕ ਲਾਈਨ ਵਿੱਚ ਨਹੀਂ ਮੁੱਕਣੀ।

ਕਈ ਹਿਸਾਬ ਲਾ ਕੇ ਦੱਸਿਆ ਜਾਵੇਗਾ ਕਿ ਆਖਿਰ ਮੈਚ ਕਿਸ ਪਾਸੇ ਮੁੜੇਗਾ। ਕ੍ਰਿਕਟ ਵਿੱਚ ਇਹ ਹਿਸਾਬ ਲਗਾਉਣ ਲਈ ਇੱਕ ਮੈਥਡ ਹੈ, ਜਿਸ ਨੂੰ ਡਕਵਰਥ-ਲੂਈਸ-ਸਟਰਨ ਮੈਥਡ ਕਿਹਾ ਜਾਂਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)