ਪਾਕਿਸਤਾਨ 'ਚ ਮਛੇਰਿਆਂ ਦੀ ਖਾਸ ਰਵਾਇਤ ਜੋ ਕਿਸ਼ਤੀ ਲਈ ਵਰਤੀ ਜਾਂਦੀ ਹੈ
ਪਾਕਿਸਤਾਨ ਦੇ ਬਲੂਚਿਸਤਾਨ ’ਚ ਗਵਾਦਰ ਦੇ ਮਛੇਰੇ ਇੱਕ ਖਾਸ ਰਵਾਇਤ ‘ਅੰਬਾ’ ਨਾਲ ਸਮੁੰਦਰ ’ਚੋਂ ਲੱਕੜ ਦੀਆਂ ਕਿਸ਼ਤੀਆਂ ਕੱਢਦੇ ਹਨ ।
ਜਦੋਂ ਮਛੇਰੇ ਆਪਣੀ ਕਿਸ਼ਤੀ ਸਾਫ਼ ਕਰਨ ਲਈ ਸਮੁੰਦਰ ’ਚੋਂ ਬਾਹਰ ਕੱਢਦੇ ਹਨ ਤਾਂ ਇਹ ਗਾਇਆ ਜਾਂਦਾ ਹੈ।
ਰਿਪੋਰਟ- ਸ਼ੁਮਾਇਲਾ ਜਾਫ਼ਰੀ, ਫਰਾਨ ਰਫ਼ੀ ਤੇ ਫਕੀਰ ਮੁਨੀਰ