ਹਾਂਗਕਾਂਗ: ਵਿਵਾਦਿਤ ਬਿੱਲ ਖਿਲਾਫ਼ ਮੁਜ਼ਾਹਰੇ ਕਿਵੇਂ ਹਿੰਸਕ ਹੋਏ

ਵੀਡੀਓ ਕੈਪਸ਼ਨ, ਹਾਂਗਕਾਂਗ ਵਿੱਚ ਪ੍ਰਦਰਸ਼ਨ

ਹਾਂਗਕਾਂਗ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਹਾਂਗਕਾਂਗ ਦੀ ਪਾਰਲੀਮੈਂਟ ’ਚੋਂ ਬਾਹਰ ਕੱਢ ਦਿੱਤਾ ਹੈ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਬਾਹਰ ਕੱਢਣ ਲਈ ਹੰਝੂ ਗੈਸ ਦੇ ਗੋਲਿਆਂ ਦਾ ਇਸਤੇਮਾਲ ਕੀਤਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)