ਕੀ ਲਿੰਗ ਆਧਾਰਿਤ ਇਸ਼ਤਿਹਾਰਾਂ ’ਤੇ ਪਾਬੰਦੀ ਲਗਾਉਣੀ ਚਾਹੀਦੀ ਹੈ

ਵੀਡੀਓ ਕੈਪਸ਼ਨ, ਕੀ ਲਿੰਗ ਆਧਾਰਿਤ ਇਸ਼ਤਿਹਾਰਾਂ ’ਤੇ ਪਾਬੰਧੀ ਲਗਾਉਣੀ ਚਾਹੀਦੀ ਹੈ?

ਬਰਤਾਨੀਆ ਨੇ ਇਸ਼ਤਿਹਾਰਾਂ ’ਚ ‘ਹਾਨੀਕਾਰਕ’ ਲਿੰਗ ਆਧਾਰਿਤ ਧਾਰਨਾਵਾਂ ’ਤੇ ਰੋਕ ਲਗਾਉਂਦਿਆ ਕਿਹਾ ਹੈ ਕਿ ਉਹ ਲੋਕਾਂ ਸਮਰੱਥਾ ਨੂੰ ਸੀਮਤ ਕਰ ਰਹੇ ਹਨ ਅਤੇ ਅਸਮਾਨਤਾ ਵਿੱਚ ਵਾਧਾ ਕਰ ਰਹੇ ਹਨ। ਇਹ ਕਿੰਨਾ ਕੁ ਸਾਰਥਕ ਹੈ?

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)