2019 World Cup: ਕ੍ਰਿਕਟ ਗੇਂਦ ਨੂੰ ਬਣਾਉਣ ਵੇਲੇ ਅਪਣਾਏ ਜਾਂਦੇ ਨਿਯਮਾਂ ਨੂੰ ਜਾਣੋ
ਗੇਂਦ ਦੀ ਬਣਤਰ ਦਾ ਗੇਂਦਬਾਜ਼ੀ ਉੱਤੇ ਕੀ ਅਸਰ ਹੈ? ਇਸ ਬਾਰੇ ਕ੍ਰਿਕਟ ਗੇਂਦਾਂ ਦੇ ਕਾਰੀਗਰ ਤੋਂ ਜਾਣੋ। ਤਸੱਵੁਰ ਹੁਸੈਨ ਦੀ ਪਾਕਿਸਤਾਨ ਦੇ ਸਿਆਲਕੋਟ ਵਿੱਚ ਕ੍ਰਿਕਟ ਦੀਆਂ ਗੇਂਦਾਂ ਦੀ ਫੈਕਟਰੀ ਹੈ। ਤਸੱਵੁਰ ਦੇ ਪਿਤਾ ਨੇ ਦਸ ਸਾਲ ਪਹਿਲਾਂ ਕ੍ਰਿਕਟ ਦੀਆਂ ਗੇਂਦਾ ਬਣਾਉਣ ਦਾ ਆਪਣਾ ਕਾਰਖਾਨਾ ਕਾਇਮ ਕੀਤਾ।
ਇਹ ਵੀ ਪੜ੍ਹੋ: