ਅਰਬ ਦੇਸਾਂ ਵਿੱਚ ਵਧ ਰਹੀ ਹੈ ਨਾਸਤਿਕ ਲੋਕਾਂ ਦੀ ਗਿਣਤੀ - ਬੀਬੀਸੀ ਸਰਵੇ

ਵੀਡੀਓ ਕੈਪਸ਼ਨ, ਬੀਬੀਸੀ ਦੀ ਅਰਬੀ ਸੇਵਾ ਨੇ ਅਰਬ ਬੈਰੋਮੀਟਰ ਖੋਜ ਸੰਸਥਾਨ ਦਾ ਸਰਵੇ

ਬੀਬੀਸੀ ਦੀ ਅਰਬੀ ਸੇਵਾ ਨੇ ਅਰਬ ਬੈਰੋਮੀਟਰ ਖੋਜ ਸੰਸਥਾਨ ਨਾਲ ਮਿਲ ਕੇ ਪੱਛਮੀ ਏਸ਼ੀਆ ਅਤੇ ਉੱਤਰੀ ਅਫ਼ਰੀਕਾ ਦੇ ਲੋਕਾਂ ਦੀ ਜ਼ਿੰਦਗੀ ਬਾਰੇ ਸਰਵੇ ਕੀਤਾ। ਉਨ੍ਹਾਂ ਦੀ ਧਰਮ, ਭ੍ਰਿਸ਼ਟਾਚਾਰ, ਪਰਵਾਸ, ਕਾਮਵਾਸਵਨਾ ਅਤੇ ਖੈਰੀਅਤ ਬਾਰੇ ਰਾਇ ਜਾਣੀ ਗਈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)