ਵਰਲਡ ਕੱਪ 2019 ਵਿੱਚ ਕਿਸ ਦੀ ਹੈ ਸੈਮੀਫਾਈਨਲ ਵਿੱਚ ਪਹੁੰਚਣ ਦੀ ਉਮੀਦ?
ਵਿਸ਼ਵ ਕੱਪ 2019 ਵਿੱਚ ਕੁਝ ਟੀਮਾਂ ਦਾ ਸੈਮੀਫਾਈਨਲ ਵਿੱਚ ਪਹੁੰਚਣਾ ਤਕਰੀਬਨ ਤੈਅ ਮੰਨਿਆ ਜਾ ਰਿਹਾ ਹੈ ਪਰ ਕੁਝ ਟੀਮਾਂ ਅਜੇ ਵੀ ਸੈਮੀਫਾਈਨਲ ਲਈ ਸੰਘਰਸ਼ ਕਰ ਰਹੀਆਂ ਹਨ।
ਬੀਬੀਸੀ ਪਤੱਰਕਾਰ ਦਿਨੇਸ਼ ਉਪਰੇਤੀ ਦਾ ਵਿਸ਼ਲੇਸ਼ਣ
(ਵੀਡੀਓ: ਆਰਿਸ਼ ਛਾਬੜਾ, ਚਿਤਵਨ ਵਿਨਾਇਕ, ਸ਼ੂਟ-ਐਡਿਟ: ਰਾਜਨ ਪਪਨੇਜਾ)
ਇਹ ਵੀ ਪੜ੍ਹੋ: