ਸ਼ੋਇਬ ਅਖ਼ਤਰ ਨੇ ਸਾਨੀਆ ਮਿਰਜ਼ਾ ਦਾ ਬਚਾਅ ਕਿਸ ਗੱਲੋਂ ਕੀਤਾ: ‘ਉਹ ਬਦਕਿਸਮਤ ਖ਼ਾਤੂਨ ਹਨ’
ਵਿਸ਼ਵ ਕੱਪ ਵਿੱਚ ਭਾਰਤ ਹੱਥੋਂ ਪਾਕਿਸਤਾਨ ਦੀ ਹਾਰ ਤੋਂ ਬਾਅਦ ਪਾਕਿਸਤਾਨੀ ਖਿਡਾਰੀ ਸ਼ੋਇਬ ਮਲਿਕ ਦੀ ਪਤਨੀ ਅਤੇ ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੂੰ ਨਿਸ਼ਾਨਾ ਬਣਾਇਆ ਗਿਆ।
ਹੁਣ ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਇਬ ਅਖ਼ਤਰ ਨੇ ਸਾਨੀਆ ਮਿਰਜ਼ਾ ਦਾ ਬਚਾਅ ਕੀਤਾ ਹੈ।