ਵਿਸ਼ਵ ਕੱਪ 2019 : ਇੰਜ਼ਮਾਮ-ਉਲ-ਹੱਕ ਮੁਤਾਬਕ ਪਾਕਿਸਤਾਨ ਸਾਹਮਣੇ ਭਾਰਤ ਕਿੰਨਾਂ ਤਾਕਤਵਰ
ਵਿਸ਼ਵ ਕੱਪ 2019 ਵਿੱਚ ਭਾਰਤ ਪਾਕਿਸਤਾਨ ਦੇ ਮੈਚ ਤੋਂ ਪਹਿਲਾਂ ਪਾਕਿਸਤਾਨੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਇੰਜ਼ਮਾਮ-ਉਲ-ਹੱਕ ਨਾਲ ਖ਼ਾਸ ਗੱਲਬਾਤ। ਭਾਰਤ-ਪਾਕਿਸਤਾਨ ਦਾ ਮੁਕਾਬਲਾ ਇੰਗਲੈਂਡ ਦੇ ਮੈਨਚੈਸਟਰ ਦੇ ਓਲਡ ਟ੍ਰੈਫਰਡ ਸਟੇਡੀਅਮ ਵਿੱਚ ਹੋਣਾ ਹੈ।
ਰਿਪੋਰਟ- ਵਿਨਾਇਕ ਗਾਇਕਵਾੜ