ਮੋਦੀ ਨੇ ਪਹਿਲੇ ਵਿਦੇਸ਼ੀ ਦੌਰੇ ਲਈ ਮਾਲਦੀਵ ਕਿਉਂ ਚੁਣਿਆ
ਪਿਛਲੇ 8 ਸਾਲਾਂ ‘ਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਮਾਲਦੀਵ ‘ਚ ਪਹਿਲੀ ਅਧਿਕਾਰਤ ਯਾਤਰਾ ਹੈ।
ਪਿਛਲੇ ਸਾਲਾਂ ’ਚ ਭਾਰਤ-ਮਾਲਦੀਵ ਦੇ ਸਬੰਧ ਬਹੁਤੇ ਚੰਗੇ ਨਹੀਂ ਰਹੇ, ਜਿਸਦਾ ਕਾਰਨ ਸੀ ਪਿਛਲੇ ਰਾਸ਼ਟਰਪਤੀ ਅਬਦੁੱਲਾ ਯਾਮੀਨ ਦਾ ਚੀਨ ਦੇ ਕਰੀਬ ਹੋਣਾ।
2018 ‘ਚ ਮੋਦੀ ਨੇ ਨਵੇਂ ਰਾਸ਼ਟਰਪਤੀ ਦੇ ਸਹੁੰ ਚੁੱਕ ਸਮਾਗਮ ਵਿੱਚ ਆ ਕੇ ਕੂਟਨੀਤਕ ਸੰਦੇਸ਼ ਦਿੱਤਾ।
ਨਿਤਿਨ ਸ਼੍ਰੀਵਾਸਤਵ ਦੀ ਰਿਪੋਰਟ