ਬਦਲਾਅ ਦੀ ਰਾਹ 'ਤੇ ਦੌੜਦੀਆਂ ਸਾਊਦੀ ਔਰਤਾਂ

ਵੀਡੀਓ ਕੈਪਸ਼ਨ, ਬਦਲਾਅ ਦੀ ਰਾਹ 'ਤੇ ਦੌੜਦੀਆਂ ਸਾਊਦੀ ਮਹਿਲਾਵਾਂ

ਪਹਿਲਾਂ ਸਾਊਦੀ ਅਰਬ ਵਿੱਚ ਔਰਤਾਂ ਦੇ ਖੇਡਣ ’ਤੇ ਵੀ ਪਾਬੰਦੀ ਸੀ। ਹੁਣ ਇਹ ਰਨਿੰਗ ਕਲੱਬ ਤੋਂ ਟਰੇਨਿੰਗ ਲੈ ਰਹੀਆਂ ਹਨ।

ਇੱਥੇ ਔਰਤਾਂ ’ਤੇ ਕਈ ਤਰ੍ਹਾਂ ਦੀ ਰੋਕ ਹੈ ਪਰ ਅਜਿਹਾ ਕੋਈ ਕਾਨੂੰਨ ਨਹੀਂ ਕਿ ਉਹ ਜਨਤਕ ਤੌਰ ’ਤੇ ਦੌੜ ਨਹੀਂ ਸਕਦੀਆਂ।

ਬੀਬੀਸੀ ਦੀ ਟੀਮ ਨੇ ਮਹਿਲਾ ਰਨਿੰਗ ਕਲੱਬ ਨਾਲ ਕੁਝ ਸਮਾਂ ਬਿਤਾਇਆ ਅਤੇ ਦੇਖਿਆ ਕਿ ਦੌੜ ਨਾਲ ਔਰਤਾਂ ਨੂੰ ਕਿੰਨੀ ਆਜ਼ਾਦੀ ਮਿਲੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)