ਦੁਬਈ ’ਚ ਭਾਰਤੀ ਨੌਜਵਾਨ ਲਾਟਰੀ ਜਿੱਤ ਕੇ ਬਣੇ ਕਰੋੜਪਤੀ
ਕੇਰਲਾ ਨਾਲ ਸਬੰਧ ਰੱਖਣ ਵਾਲੇ ਸ਼ੁਜਿਤ ਅਤੇ ਉਨ੍ਹਾਂ ਦੇ ਸਾਥੀ ਪਿਛਲੇ ਤਿੰਨ ਸਾਲ ਤੋਂ UAE ਵਿੱਚ ਲਾਟਰੀ 'ਚ ਕਿਸਮਤ ਅਜ਼ਮਾ ਰਹੇ ਸਨ, ਆਖ਼ਰਕਾਰ ਕਿਸਮਤ ਨੇ ਉਨ੍ਹਾਂ ਦਾ ਸਾਥ ਦਿੱਤਾ ਅਤੇ ਉਹ ਰਾਤੋ-ਰਾਤ ਕਰੋੜਪਤੀ ਬਣੇ।
ਦੁਬਈ ਤੋਂ ਰੌਨਕ ਕੋਟੇਚਾ ਦੀ ਰਿਪੋਰਟ