ਇਸ ਔਰਤ ਨੇ ਮਾਹਵਾਰੀ ਦੇ ਖੂਨ ਨਾਲ ਪੇਂਟਿੰਗ ਕਿਉਂ ਕੀਤੀ
ਜ਼ੇਹਰਾ ਡੋਗਨ ਇੱਕ ਕਲਾਕਾਰ ਤੇ ਪੱਤਰਕਾਰ ਹੈ। ਆਪਣੀ ਬਣਾਈ ਇੱਕ ਪੇਂਟਿੰਗ ਲਈ ਉਨ੍ਹਾਂ ਨੂੰ 3 ਸਾਲਾਂ ਲਈ ਜੇਲ੍ਹ ’ਚ ਰਹਿਣਾ ਪਿਆ ਅਤੇ ਉਨ੍ਹਾਂ ਉੱਪਰ ਦਹਿਸ਼ਤਗਰਦੀ ਦੇ ਪ੍ਰਚਾਰ ਦਾ ਇਲਜ਼ਾਮ ਲਾਇਆ ਗਿਆ। ਉਨ੍ਹਾਂ ਦਾ ਸਬੰਧ ਕੁਰਦ ਘੱਟ-ਗਿਣਤੀ ਨਾਲ ਹੈ।
ਇਹ ਵੀ ਪੜ੍ਹੋ: