'ਬੁਣਾਈ ਸਿਰਫ਼ ਕਲਾ ਹੀ ਨਹੀਂ ਇੱਕ ਮਾਨਸਿਕ ਇਲਾਜ ਵੀ ਹੈ'

ਵੀਡੀਓ ਕੈਪਸ਼ਨ, 'ਬੁਣਾਈ ਸਿਰਫ਼ ਕਲਾ ਹੀ ਨਹੀਂ ਇੱਕ ਮਾਨਸਿਕ ਇਲਾਜ ਵੀ ਹੈ'

ਕਈ ਹਾਦਸਿਆਂ ਤੋਂ ਬਾਅਦ ਡਿਪ੍ਰੈਸ਼ਨ ਦਾ ਸ਼ਿਕਾਰ ਰਹੀ ਜੈਕੀ ਨੇ ਦੱਸਿਆ ਕਿ ਬੁਣਾਈ ਤਣਾਅ ਨੂੰ ਘੱਟ ਕਰ ਸਕਦੀ ਹੈ, ਬੌਧਿਕਤਾ ਦੀ ਗਿਰਾਵਟ ਨੂੰ ਰੋਕ ਸਕਦੀ ਹੈ ਅਤੇ ਗਠੀਏ ਤੋਂ ਵੀ ਬਚਾਅ ਸਕਦੀ ਹੈ।

ਜੈਕੀ ਕੋਈ ਆਮ ਬੁਣਾਈ ਨਹੀਂ ਕਰਦੀ, ਹੁਣ ਉਹ ਆਪਣਾ ਕਾਰੋਬਾਰ ਚਲਾ ਰਹੀ ਹੈ ਤੇ ਧਾਗ਼ੇ ਦੇ ਨਾਲ ਸਿਰਜਨਾ ਤੇ ਪਿਆਰ ਵੰਡ ਰਹੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।