ਈਰਾਨ 'ਚ ਇਸਲਾਮਿਕ ਕ੍ਰਾਂਤੀ ਲਿਆਉਣ ਲਈ ਅਮੀਰ ਘਰਾਣੇ ਨਾਲ ਟੱਕਰ ਲੈਣ ਵਾਲੇ ਅਯਾਤੁੱਲਾਹ ਖੋਮਿਨੀ
11 ਫਰਵਰੀ ਨੂੰ ਈਰਾਨ ਵਿੱਚ ਇਸਲਾਮੀ ਕ੍ਰਾਂਤੀ ਦੇ 40 ਸਾਲ ਹੋ ਜਾਣਗੇ। ਇਸ ਵੀਡੀਓ ਵਿੱਚ ਸ਼ਾਹ ਅਤੇ ਅਯਾਤੁੱਲਾਹ ਦੀ ਜ਼ਿੰਦਗੀ ਦੀ ਝਲਕ ਹੈ ਜਿਨ੍ਹਾਂ ਦੇ ਵਿਚਾਰਾਂ ਦੀ ਜੰਗ ਵਿੱਚ ਨਵਾਂ ਮੋੜ ਆਇਆ ਸਾਲ 1979 ਨੂੰ।
ਉਸ ਕ੍ਰਾਂਤੀ ਨੇ ਈਰਾਨ ਸਣੇ ਪੂਰੀ ਦੁਨੀਆਂ ਨੂੰ ਹਿਲਾ ਕੇ ਰੱਖ ਦਿੱਤਾ। ਇਸ ਦਾ ਪਰਛਾਵਾਂ ਅੱਜ ਵੀ ਦੇਖਿਆ ਜਾ ਸਕਦਾ ਹੈ।