ਸਿਰ ਦਰਦ ਦੇ ਦੋ ਮੁੱਖ ਕਾਰਨ, ਜਾਣੋ ਕਿਹੜੇ

ਵੀਡੀਓ ਕੈਪਸ਼ਨ, ਦਰਦ ਦੀ ਵਜ੍ਹਾ

ਸਾਨੂੰ ਦੋ ਮੁੱਖ ਕਾਰਨਾਂ ਕਰਕੇ ਸਿਰ ਦਰਦ ਮਹਿਸੂਸ ਹੁੰਦਾ ਹੈ। ਕਿਸੇ ਬਿਮਾਰੀ ਕਾਰਨ ਸਿਰ ਦੁਖ਼ਦਾ ਹੈ ਤੇ ਜਾਂ ਤਣਾਅ ਕਾਰਨ ਸਿਰ ਦੁਖ਼ਦਾ ਹੈ।

ਔਰਤਾਂ’ ਚ ਐਸਟਰੋਜਨ ਦਾ ਪੱਧਰ ਵਧਦਾ-ਘਟਦਾ ਰਹਿੰਦਾ ਹੈ ਜਿਸ ਕਾਰਨ ਉਨ੍ਹਾਂ ਦਾ ਸਿਰ ਮਰਦਾਂ ਨਾਲੋਂ ਵਧੇਰੇ ਦਰਦ ਕਰਦਾ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)