ਈਰਾਨ ਦੀ ਕ੍ਰਾਂਤੀ ਜਿਸਨੇ ਮਿਡਲ-ਈਸਟ ਨੂੰ ਬਦਲ ਦਿੱਤਾ
1979 ਦੀ ਕ੍ਰਾਂਤੀ ਨੇ ਈਰਾਨ ਵਿੱਚ ਵੱਡਾ ਬਦਲਾਅ ਆਇਆ। ਸੱਤਾਧਾਰੀ ਸ਼ਾਹ ਮੁਹੰਮਦ ਰਜ਼ਾ ਪਹਿਲਵੀ ਨੂੰ ਦੇਸ ਛੱਡਣਾ ਪਿਆ ਪਰ ਕ੍ਰਾਂਤੀ ਦੀ ਗੱਲ ਕਰਨ ਵਾਲਿਆਂ ਅਤੇ ਸ਼ਾਹ ਦੇ ਸਮਰਥਕਾਂ ਵਿਚਾਲੇ ਲਗਾਤਾਰ ਹਿੰਸਕ ਝੜਪਾਂ ਹੁੰਦੀਆਂ ਰਹੀਆਂ।
ਜਿਸ ਕਾਰਨ ਅਮਰੀਕਾ ਅਤੇ ਈਰਾਨ ਵਿੱਚ ਵੀ ਦੁਸ਼ਮਣੀ ਦਾ ਬੀਜ ਬੀਜਿਆ ਗਿਆ।